shayari on maa in punjabi | माँ के प्यार की मिसाल कोई नहीं, उसकी शायरी से दिल भर जाता है। माँ का नाम ही एक ऐसी खूबसूरती है, जो हर किसी के दिल में बसती है। माँ का प्यार एक पवित्र धारा है, जो जीवन भर हमें राह दिखाती है। माँ का साथ एक अनमोल खजाना है, जिसे खोना कभी नहीं चाहिए। माँ की याद एक सुकून भरी शाम है, जो हमें हर शाम सुकून देती है। माँ का आशीर्वाद एक सच्ची दुआ है, जो हमें जीवन में सफलता दिलाती है। माँ का सानिध्य एक खुशबूदार फूल है, जो हमारी जिंदगी को महका देती है। माँ का हाथ एक सुरक्षित छत है, जिसके नीचे हमेशा सुकून मिलता है। माँ का दिल एक समंदर है, जिसमें प्यार का खजाना भरा हुआ है। माँ की आँखें एक ऐसी खिड़की हैं, जिनसे हम दुनिया को देखते हैं। माँ की बातें एक सुकून भरी लौरी हैं, जो हमें रात में सुला देती हैं। माँ का प्यार एक अटूट बंधन है, जो हमें हमेशा जोड़े रखता है। माँ की याद एक अनमोल तोहफा है, जिसे हमेशा सहेज कर रखना चाहिए।
shayari on maa in punjabi | ਪੰਜਾਬੀ ਵਿੱਚ ਮਾਂ ‘ਤੇ ਸ਼ਾਇਰੀ
माँ की मुस्कान में बसी है राहत,
पंजाबी बोल में भी है माँ की बात।
माँ की गोदी, पंजाबी बोल,
सबकुछ है प्यार में, है माँ का हक।
पंजाबी शेरी में है माँ की छाया,
जब से हुई है बनी राहों की सवारी।
माँ की आँचल से रूप बनता है,
पंजाबी शब्दों में भी बसता है।
माँ की बातों में है गहरा सुख,
पंजाबी भाषा में भी है माँ का इज़हार।
पंजाबी माँ की बातों में छुपा है प्यार,
हर शब्द में बसी है माँ की इज़्ज़त।
माँ की ममता, पंजाबी शायरी में बोल,
हर बोल में है माँ का दुलार।
पंजाबी बोल में है माँ की बहुत बातें,
इस शायरी में है माँ की मिठास।
माँ की मुस्कान, पंजाबी शेरी में है,
हर किताब में बसी है माँ की कहानी।
Maa shayari punjabi
ਜ਼ਿੰਦਗੀ ਦੇ ਖਿਡਾਰੀ ਆ ਹਾਰ ਛੇਤੀ ਨਹੀਂ ਮੰਦੇ,
ਧਰਤੀ ਉਤੇ ਆਏ ਆ ਕੁੱਝ ਖਾਸ ਕਰਕੇ ਜਾਵਾਗੇ।
ਗੱਦਾਰੀਆਂ ਜੋ ਵਾਪਰਿਆਂ ਨਾਲ ਮੇਰੇ ਰੱਬ ਆਪੇ ਜ਼ੁਰਮਾਨਾ ਦੇਦੂਗਾ,
ਉਸਤਾਦ ਬਣੀ ਹੋਈ ਦੁਨੀਆਂ ਅਫਵਾਹ ਬਣੋਨ ਵਿਚ ਤਾਹੀਉਂ ਆਵਦੇ ਬਾਰੇ ਘੱਟ ਹੀ ਬੋਲੀਦਾ।
ਮਾਂ ਦੇ ਪੈਰਾਂ ਵਿਚੋਂ ਜਨਤ ਲੱਭ ਲੈ ਕਿਉਂ ਫਿਰਦਾ ਐ ਗਲੀਆਂ ਵਿੱਚ ਰੁਲਿਆ
ਜੋ ਘਰ ਵਿੱਚ ਤੈਨੂੰ ਰੱਬ ਦਾ ਰੂਪ ਮਾਂ ਮਿਲੀ ਕਿਉਂ ਫਿਰਦਾ ਏਂ ਉਸਨੂੰ ਭੁਲਿਆ
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ ਤੈਥੋਂ ਪਲ ਵੀ ਦੂਰ ਨਾ ਜਾਵਾਂ
You May Also Like This
412+ Bapu Shayari In Punjabi | ਬਾਪੂ ਸ਼ਾਇਰੀ ਪੰਜਾਬੀ ਵਿੱਚ
143+ Waheguru Shayari In Punjabi | ਪੰਜਾਬੀ ਵਿੱਚ ਵਾਹਿਗੁਰੂ ਸ਼ਾਇਰੀ
Badmashi Shayari In Punjabi | ਪੰਜਾਬੀ ਵਿੱਚ ਬਦਮਾਸ਼ੀ ਸ਼ਾਇਰੀ
Punjabi Love Shayari 2 Lines | ਪੰਜਾਬੀ ਲਵ ਸ਼ਾਇਰੀ 2 ਲਾਈਨਾਂ
Punjabi shayari maa | ਪੰਜਾਬੀ ਸ਼ਾਇਰੀ ਮਾਂ
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ
ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ !!
… ਫੇਰ ਰੱਬ ਤੋਂ ਪਹਿਲਾਂ ਮਾਵਾਂ
ਚੇਤੇ ਆਉਂਦੀਆਂ ਨੇ….
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ
ਪਰਛਾਵਾਂ !!! ਮਾਂਏ ਤੇਰੇ ਵੇਹੜੇ
ਵਿਚ ਰੱਬ ਵਸਦਾ ਤੈਥੋਂ ਪਲ ਵੀ ਦੂਰ ਨਾ ਜਾਵਾਂ !!
Shayari For Mother In Punjabi | ਪੰਜਾਬੀ ਵਿੱਚ ਮਾਂ ਲਈ ਸ਼ਾਇਰੀ
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ,
ਹੱਥ ਮਾਂ ਦੀਆ ਦੁਆਵਾਂ ਵਰਗੇ..!!
ਮਾਂ ਦੇ ਲਈ ਸੱਭ ਨੂੰ ਛੱਡ ਦਿੳ…
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!
Punjabi Shayari Maa Da Pyar | ਪੰਜਾਬੀ ਸ਼ਾਇਰੀ ਮਾਂ ਦਾ ਪਿਆਰ
ਸੰਘਰਸ਼ ਕਰਨਾ ਪਿਓ ਤੋਂ ਸਿੱਖੋ ਤੇ
ਸੰਸਕਾਰ ਮਾਂ ਤੋਂ ਬਾਕੀ ਸਭ
ਦੁਨੀਆ ਸਿਖਾ ਦਿੰਦੀ ਹੈ..
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,
ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ…
. ਮਾਂ ਬਾਜ਼ ਨਾ ਹੋਣ ਲਾਡ ਪੂਰੇ..
ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ…
ੲਿੱਕ ਮੈਡਲ👑 ਮਾਂ ਨੂੰ ਵੀ
ਮਿਲਣਾ ਚਾਹੀਦਾ ੲੇ..
ਜਿਸਦੀ ਜਿੰਦਗੀ ਚ ਕਦੇ ਕੋੲੀ
ਛੁੱਟੀ ਨੀ ਅਾੳੁਂਦੀ…
Maa Te Shayari In Punjabi | ਮਾਂ ਤੇ ਸ਼ਾਇਰੀ ਪੰਜਾਬੀ ਵਿੱਚ
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ
ਕਿਧਰੇ ਨਜ਼ਰ ਨਾ ਆਵੇ.. ਲੈ ਕੇ ਜਿਸਤੋਂ
ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ,
ਹੱਥ ਮਾਂ ਦੀਆ ਦੁਆਵਾਂ ਵਰਗੇ