412+ bapu shayari in punjabi | ਕੀ ਤੁਸੀਂ ਸਭ ਤੋਂ ਵਧੀਆ ਫਾਦਰ ਡੇ ਕੋਟਸ ਪੰਜਾਬੀ ਸਟੇਟਸ ਲੱਭ ਰਹੇ ਹੋ? ਸਾਡੇ ਕੋਲ ਤੁਹਾਡੇ ਲਈ ਫਾਦਰ ਡੇ ਕੋਟਸ ਪੰਜਾਬੀ ਬਾਰੇ 57+ ਸਟੇਟਸ ਹੈ। ਆਪਣੀ ਪਸੰਦ ਦੇ ਹਰ ਸਥਿਤੀ, ਹਵਾਲੇ, ਸੰਦੇਸ਼ ਜਾਂ ਵਾਲਪੇਪਰ ਨੂੰ ਡਾਊਨਲੋਡ ਕਰਨ, ਸਾਂਝਾ ਕਰਨ, ਟਿੱਪਣੀ ਕਰਨ ਅਤੇ ਚਰਚਾ ਕਰਨ ਲਈ ਸੁਤੰਤਰ ਮਹਿਸੂਸ ਕਰੋ।
bapu shayari in punjabi | ਬਾਪੂ ਸ਼ਾਇਰੀ ਪੰਜਾਬੀ ਵਿੱਚ
ਤੇਰੇ ਦੂਰ ਹੋਣ ਤੋ ਮੈ ਗੁੱਸੇ ਨਹੀ ਆ
ਕਿਓਕੀ ਮੈਨੂੰ ਪਤਾ
ਕੇ ਤੇਰਾ ਬਾਪੂ ਚਿੱਟੀ ਪੱਗ ਬੱਨਦਾ ਏ
ਤੂੰ ਹਰ ਜਨਮ ਮਿਲੇ ਮੇਰਾ ਦਿਲ ਕਰਦਾ ਏ ,
ਤੇਰਾ ਸਾਥ ਨੀ ਮਾਏ ਰੱਬ ਵਰਗਾ ,
ਮੇਰੇ ਦਿਲ ਦੀ ਏ ਤਮੰਨਾ ਜੋ ਤੈਨੂੰ ਆਖ ਸੁਣਾਈ ਏ ,
ਰੱਬ ਹਰ ਥਾਂ ਪਹੁੰਚ ਨੀ ਸਕਦਾ ,
ਉਹਨੇ ਤਾਂ ਹੀ ਮਾਂ ਬਣਾਈ ਏ…….
ਮੈ ਅਾਪਣੀ ਮਾਂ ਨੂੰ ਕਦੇ
🍫ਚਾਕਲੇਟ, ਗੁਲਾਬ ਤੇ ਟੈਡੀ ਗਿਫਟ ਨਹੀ ਕੀਤੇ,,,
ਪਰ ਫਿਰ ਵੀ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਅਾ…
ਮਾਂ ਨਾਲ ਘਰ ਸੋਹਣਾ ਲੱਗਦਾ
ਪਿਓ ਨਾਲ ਸਰਦਾਰੀ ਹੁੰਦੀ ਏ
ਬਾਪੂ ਕੋਲੋਂ ਮਿਲੀ ਸਰਦਾਰੀ ਮਿਤਰੋ ਰੱਖੀ ਆਪਾਂ ਨੇ ਵੀ ਜਾਨ ਤੋਂ ਪਿਆਰੀ ਮਿਤਰੋ….
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ..
ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,
ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ..
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ..
ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.
ਪਿਤਾ ਹਰ ਧੀ ਦਾ ਪਹਿਲਾ ਪਿਆਰ ਹੁੰਦਾ ਹੈ..
ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ..!
ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.
ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ,
ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ !
ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ….
ਲੋਕਾਂ ਲਈ STAR ਕਲਾਕਾਰ ਹੋਣਗੇ ..
ਮੇਰੇ ਲਈ STAR ਮੇਰਾ ਬਾਪੂ ਆ ।।
ਬਾਪੂ ਦੀ ਮੌਜੂਦਗੀ ਸੂਰਜ ਦੀ ਤਰਾਂ ਹੈ ਸੂਰਜ ਗਰਮ ਜਰੂਰ ਹੁੰਦਾ ਹੈ.
ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ….
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ,
ਹੋਇਆ ਕਰਜਾਈ ਰੀਝਾਂ ਪਾਲਦਾ ਓੁਹ ਮੇਰੀਆਂ
ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ,
ਘਿਓ ਬਾਜ ਨਾ ਕੁਟੀਦੀਆ ਚੂਰੀਆਂ ਨੇ,
ਮਾਂ ਬਾਜ ਨਾ ਹੁੰਦੇ ਲਾਡ ਪੂਰੇ,
ਪਿਓ ਬਾਜ ਨਾ ਪੈਦੀਆ ਪੂਰੀਆ ।
ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆਂ ..
ਟੌਹਰ ਨਾਲ ਜਿੰਦਗੀ ਜਿਉਣ ਜੋਗੇ ਹੋ ਗਏ ਆਂ ..
ਜੋ ਕੀਤੇ ਬਾਪੂ ਮੇਰੇ ਤੇ,
ਮੈ ਅਹਿਸਾਨ ਮੋੜ ਨਈਂ ਸਕਦਾ,
ਮੇਰਾ ਬਾਪੂ ਰੱਬ ਵਰਗਾ,
ਜੋ ਕੀਤਾ ਉਹ ਕਰ ਕੋਈ ਹੋਰ ਨਹੀਂ ਸਕਦਾ ।
ਕਰਾਂ ਅਰਦਾਸ ਬਾਪੂ ਰੱਬ ਅੱਗੇ ਹਰ ਜਨਮ ਤੇਰਾ ਪੁੱਤ ਬਣ ਕੇ ਆਵਾਂ…
ਜੰਮਿਆ ਸੀ ਜਦੋਂ ਮੈਂ ਪੰਘੂੜੇ ਵਿਚ ਪਿਆ ਸੀ,
ਰੋਂਦੇ ਦੇਖ ਬਾਪੂ ਜੀ ਨੇ ਹੱਥਾਂ ਵਿਚ ਚੱਕ ਲਿਆ ਸੀ..
Happy Father’s DAY..[share_and_copy_block]
[share_and_copy_block]ਬਾਪੂ ਕੋਲੋ ਹੌਸਲਾ ਤੇ ਮਾਂ ਕੋਲੋ ਪਿਆਰ
ਮਿਹਰ ਰਹੀ ਰੱਬ ਦੀ ਮਿਲੂ ਸੋਨੇ ਵਰਗੀ ਨਾਰ
“ਕਿਸਮਤ ਲੈਣੀ ਐ ਗੁਲਾਮ ਕਰ ਮੈ
“ਮਾੜ੍ਹਾ ਟਾਈਮ⌚ਫਿਰ ਦੂਰੋ ਦੂਰੋ ਝਾਕੂ ਉਏ”
“ਸਾਰਾ ਜੱਗਜਿੱਤ ਲੈਣਾ ਐ ਮੈ ਵੇਖ ਲਈ
“ਫਿਰ👣ਕਦਮਾਂ ਚ ਰੱਖੂ ਬੇਬੇ ਬਾਪੂ ਦੇ”
ਅੱਕ ਗਿਆ ਬਾਪੂ ਸਾਨੂੰ ਕੰਮ ਦੱਸ ਦੱਸ ਕੇ
ਸਿਰੇ ਦੇ ਆਂ ਢੀਠ ਬਸ ਸਾਰ ਦਈਏ ਹੱਸ ਕੇ .
ਤੇਰੀ ਛਾਂ ਬੜੀ ਨਿੱਘੀ ਏ _ਬਾਪੂ
ਇਹਦੇ ਹੇਠ ਨੀਂਦ ਬੜੀ ਮਿੱਠੀ ਏ _ਬਾਪੂ
ਦੁਨੀਆਂ ਤੋਂ ਬੜਾ ਬਚਾਅ ਏ _ਬਾਪੂ
ਤੇਰੇ ਹੁੰਦੇ ਕੋਈ ਨਾ ਔਖਾ ਰਾਹ ਬਾਪੂ
ਗੱਲ-ਗੱਲ ਤੇ ਕਿਸੇ ਦਾ ਮਜਾਕ ਨਹੀ ਬਣਾਈਦਾ..
ਮਾਂ-ਬਾਪ ਹੁੰਦੇ ਨੇ ਰੱਬ ਦਾ ਰੂਪ…ਕੌੜਾ ਬੋਲ ਉਹਨਾਂ ਦਾ ਦਿਲ ਨਹੀ ਦੁਖਾਈਦਾ
ਬੜੇ ਬੇਫਿਕਰ, ਪ੍ਰਵਾਹ ਤੇ ਦੁਨੀਆ ਤੋਂ ਬੇਖੌਫ ਹੋਕੇ ਚਲਦੇ ਨੇ,
ਬੱਚੇ ਜਦੋਂ ਪਿਤਾ ਦੀ ਉਂਗਲੀ ਫੜ੍ਹ ਕੇ ਚਲਦੇ ਨੇ..
Happy FATHER ‘S DAY
ਫੁੱਲ ਕਦੇ ਦੁਬਾਰਾ ਨਹੀ ਖਿਲਦੇ,ਜਨਮ ਕਦੇ ਦੁਬਾਰਾ ਨਹੀ ਮਿਲਦੇ ਮਿਲਦੇ ਨੇ ਲੋਕ ਹਜ਼ਾਰਾਂ,ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਦੁਬਾਰਾ ਨਹੀਂ ਮਿਲਦੇ…
Happy Father’s Day
ਪਾਣੀ ਤੋ ਕੋਈ ਸੁੱਚਾ ਨਹੀ,
ਮਾਂ-ਬਾਪ ਤੋ ਕੋਈ ਉਚਾ ਨਹੀ ♥
Happy Father’s Day
ਮਾਂ ਬਾਪ ਦੀ ਸੇਵਾ ਹੀ ਸਭ ਤੋਂ ਵੱਡਾ ਮੇਵਾ।।
ਧਰਤੀ ਤੋ ਰੁੱਖ ਜੇ ਪੱਟਤੇ, ਛਾਵਾਂ ਨਈ ਲੱਭਦੀਅਾ,
ਇਕ ਵਾਰੀ ਤੁਰ ਜੇ ਜਾਵਣ, ਮਾਵਾਂ ਨਈ ਲੱਭਦੀਅਾ,
ਬਾਪੂ ਸਿਰ ਹੁੰਦੀ ਸਰਦਾਰੀ..ਬੁਢੇਪੇ ਨੂੰ ਨਈ ਰੋਲੀ ਦਾ,
ਮਾਪਿਅਾ ਦੇ ਅੱਗੇ ਕਦੇ ਵੀ ਉੱਚਾ ਨਈ ਬੋਲੀਦਾ….
ਉਹ ਮੌਜਾਂ ਭੁੱਲਣੀਆਂ ਨਈਂ ਜੋ ਬਾਪੂ ਦੇ ਸਿਰ ਤੇ ਕਰੀਆਂ..
ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ …
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ
ਬਾਪੂ ਤੇਰਾ ਕਰਕੇ ਮੈਂ ਪੈਰਾਂ ਤੇ ਖਲੋ ਗਿਆ
ਤੂੰ ਸੈਕਲਾਂ ਤੇ ਕੱਟੀ ਮੈਂ ਗੱਡੀ ਜੋਗਾ ਹੋ ਗਿਆ
ਸ਼ੌਂਕ ਤਾਂ ਬਾਪੂ ਦੇ ਸਿਰ ਤੇ ਹੀ ਪੂਰੇ ਹੁੰਦੇ
ਆਪਣੇ ਸਿਰ ਤੇ ਤਾਂ ਬੱਸ ਗੁਜਾਰਾ ਈ ਹੁੰਦਾ…
ਹਰ ਮੁਸ਼ਕਿਲ ਆਸਾਨ ਹੁੰਦੀ ਜਦ ਬਾਪੂ ਨਾਲ ਹੋਵੇ,,
ਬਾਪੂ ਤੇਰੀਆਂ ਕਹੀਆਂ ਗੱਲਾਂ ਅੱਜ ਵੀ ਚੇਤੇ ਆਉਂਦੀਆਂ ਨੇ..
ਬਾਪੂ ਬਿਨਾ ਕਰਦਾ ਨੀ ਕੋਈ ਰੀਝਾਂ ਪੂਰੀਆਂ..
ਕਾਸ਼ ਸਾਡਾ ਬਾਪੂ ਵੀ ਨਾਲ ਹੁੰਦਾ ਤੇ ਹੱਲਾਸ਼ੇਰੀ ਦੇ ਕੇ ਕਹਿੰਦਾ ਤੂੰ ਡਰ ਨਾ ਪੁੱਤਰਾ ਮੈਂ ਤੇਰੇ ਨਾਲ ਆਂ..
ਅਸਲੀ ਸੰਤਾ ਤਾਂ ਸਾਡਾ ਬਾਪੂ ਆ ਜਿਹੜਾ ਕਿਸੇ ਗੱਲ ਦੀ ਕਮੀ ਨੀ ਆਉਣ ਦਿੰਦਾ..
ਮੰਨਿਆ ਮਾਂ ਵਰਗਾ ਕੋਈ ਰਿਸ਼ਤਾ ਨਹੀਂ
ਪਰ ਬਾਪ ਦੀ ਜਗਾ ਵੀ ਕੋਈ ਨਹੀਂ ਲੈ ਸਕਦਾ..
ਪਿਓ ਉਹ ਇਨਸਾਨ ਹੈ ਜਿਸਦੇ ਸਾਏ ਵਿਚ ਇਕ ਧੀ ਰਾਜ ਕਰਦੀ ਹੈ..
ਹਰ ਕੁੜੀ ਆਪਣੇ ਘਰਵਾਲੇ ਲਈ ਰਾਣੀ ਹੋਵੇ ਨਾ ਹੋਵੇ ਪਰ ਆਪਣੇ ਪਿਤਾ ਲਈ ਰਾਜਕੁਮਾਰੀ ਹੁੰਦੀ ਹੈ..
ਰੱਬਾ ਉਮਰ ਵਧਾ ਦੇ ਮੇਰੇ ਬੇਬੇ ਬਾਪੂ ਦੀ
ਵਾਧਾ ਘਾਟਾ ਕਰਲਾਗੇ ਮੇਰੇ ਆਲੀ ਚੋ……
ਕਦਰ ਕਰੋ ਇਹਨਾਂ ਬਜ਼ੁਰਗਾਂ ਦੀ
ਕਿਓਂਕਿ ਇਹਨਾਂ ਦੇ ਕਦਮਾਂ ਵਿਚ ਹੀ ਹੁੰਦੀ ਹੈ ਰਾਹ ਸਵਰਗਾਂ ਦੀ..
ਇਕਲੌਤੀ ਧੀ ਸੀ ਉਹ ਆਪਣੇ ਮਾਂ ਬਾਪ ਦੀ
ਤੇ ਉਸਦੇ ਸਹੁਰੇ ਕਹਿੰਦੇ ਦਿੱਤਾ ਹੀ ਕੀ ਹੈ ਤੇਰੇ ਮਾਂ ਬਾਪ ਨੇ..
jad mein Socha babul nu || punjabi ghaint status
Jad tasveer dekha ohna di
Vich nazar tusi hi aunde o..!!
Jad vi mein Socha babul nu
Menu tusi yaad a jande o..!!
Har Ada nazar te chehra tuhada
Menu ohdi jhalak dikhlaunda e..!!
Jad chehra tuhada takkdi Haan
Menu babul Chete aunda e..!!
ਜਦ ਤਸਵੀਰ ਦੇਖਾਂ ਉਹਨਾਂ ਦੀ
ਵਿੱਚ ਨਜ਼ਰ ਤੁਸੀ ਹੀ ਆਉਂਦੇ ਓ..!!
ਜਦ ਵੀ ਮੈਂ ਸੋਚਾਂ ਬਾਬੁਲ ਨੂੰ
ਮੈਨੂੰ ਤੁਸੀ ਯਾਦ ਆ ਜਾਂਦੇ ਓ..!!
ਹਰ ਅਦਾ ਨਜ਼ਰ ਤੇ ਚਿਹਰਾ ਤੁਹਾਡਾ
ਮੈਨੂੰ ਉਹਦੀ ਝਲਕ ਦਿਖਲਾਉਂਦਾ ਏ..!!
ਜਦ ਚਿਹਰਾ ਤੁਹਾਡਾ ਤੱਕਦੀ ਹਾਂ
ਮੈਨੂੰ ਬਾਬੁਲ ਚੇਤੇ ਆਉਂਦਾ ਏ..!!
Maa baap da pyaar shayari | ਮਾਂ ਬਾਪ ਦੀ ਪਿਆਰ ਸ਼ਾਇਰੀ
Sacha pyar karna hai taa apne maa baap nu karo
ohna de pyar vich koi bewafai nahi hundi
ਸੱਚਾ ਪਿਆਰ ਕਰਨਾ ਹੈ ਤਾਂ ਆਪਣੇ ਮਾਂ ਬਾਪ ਨੂੰ ਕਰੋ
ਉਹਨੇ ਦੇ ਪਿਆਰ ਵਿਚ ਕੋਈ ਬੇਵਫਾਈ ਨਹੀ ਹੁੰਦੀ ।?
bebe bapu shayari in punjabi || bapu chardi kala cha rahe
“ਬੇਬੇ ਬਾਪੂ ਸਬ ਦੇ ਸਦਾ ਚੜਦੀ ਕਲਾ ਚ ਰਹਿਣ
ਮਾ ਬਾਪ ਰੱਬ ਦਾ ਰੂਪ
ਮਾਵਾ ਠੰਡੀਆ ਛਾਵਾ ਹੁੰਦੀਆ
ਸਾਰਾ ਆਲਮ ਕਹਿੰਦਾ..
ਬਾਵਲ ਹੁੰਦਿਆ ਬੇਪਰਵਾਹਿਆ ਰੱਬ ਯਾਦ ਨਾ ਰਹਿੰਦਾ…
Sunn reya bappu || bapy shayari punjabi
jawaan hoggi aa mai bappu,
Tu hunda kinna vdiya honna c,
Menu shouink c bappu babuut prdn da,
Tuu aap menu prdonda c
Aaj pindo bahaar gyii aa mai prdaayi krn,
Ik shehhar vich jithe na koi apna c,
Bappu teri yaad aayyi bahuut oddo
Tu hunda kinna vdiya honna c,
Bappu teriya kahaniya sunn k menu neend ondi c, raat nu sirr tere doley te rakh k sona hunda c,
Bappu sunn reya mai jawaan hoggi aa,
Hunn rehni mai hostel room vich jithe na koi apna kahani sunon wala aur na he chupp krr k sojjo kehn wala c,
Hun ta
Prd dey prd dey neend ondi aw,
Bappu tu meri her ikk reeja puriya krr da c,
Aap tu gareeebi dey karn apne kaprdeya nu takki laa k saar da c aur menu soney soney suite suvah k dinda c,
Menu rabb miley onnu kevva mere bappu nu mere toh pejj dey,
Shayad lekha vich nai c tera pyaar mgr hmm jinna tu ditta onna mai ummer per na pullu gii,
Putaa wang khidaeyaa
chawaa naal padhaeyaa mainu
jado dubaara janam mile
tere ghar da jee howa
har janam ch baapu tu howe
me teri lado dhee howa
ਪੁੱਤਾਂ ਵਾਂਗ ਖਿਡਾਇਆ
ਚਾਵਾਂ ਨਾਲ ਪੜਾਇਆ ਮੈਨੂੰ
ਜਦੋਂ ਦੁਬਾਰਾ ਜਨਮ ਮਿਲੇ
ਤੇਰੇ ਘਰ ਦਾ ਜੀਅ ਹੋਵਾਂ
ਹਰ ਜਨਮ ਚ ਬਾਪੂ ਤੂੰ ਹੋਵੇ
ਮੈਂ ਤੇਰੀ ਲਾਡੋ ਧੀ ਹੋਵਾ..!!!
Conclusion
In conclusion, the collection of 412+ Bapu Shayari in Punjabi reflects the rich cultural and poetic heritage of Punjab. Bapu Shayari, with its profound expressions and poignant verses, not only pays homage to the revered figure of Bapu (father) Shayari but also encapsulates the essence of familial bonds, love, and respect in the Punjabi culture. The verses evoke a sense of nostalgia and admiration, resonating with readers on a deeply emotional level. This compilation serves as a poetic tribute, preserving the ethos of Punjab and celebrating the enduring values that connect generations. Through the medium of Punjabi language, the Bapu Shayari captures the warmth and reverence for paternal figures, leaving a lasting imprint on the hearts of those who appreciate the beauty of Punjabi poetry.